Corona virus ਦੇ ਕਾਰਨ ਭਾਰਤ ਵਿੱਚ 22, ਮਾਰਚ 2020 ਨੂੰ Lockdown ਕੀਤਾ ਗਿਆ ਪਰ Corona virus ਦੇ ਖਤਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ Lockdown ਨੂੰ 14, ਅਪ੍ਰੈਲ ਤੱਕ ਵਧਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਭਾਰਤ ਦੀ ਜਨਤਾ ਨੂੰ ਘਰ ਵਿੱਚ ਰਹਿਣ ਲਈ ਅਪੀਲ ਕੀਤੀ ।
ਪਹਿਲੇ ਦੋ ਦਿਨ ਤਾਂ ਅਸੀਂ ਆਪਣੇ ਘਰ ਵਿੱਚ ਹੀ ਰਹੇ ਪਰ ਅਸੀਂ ਪਿੰਡਾ ਵਾਲੇ ਜਿਆਦਾ ਦੇਰ ਸਾਡੇ ਕੋਲੇ ਟਿਕ ਨੀ ਹੁੰਦਾ ਇਸੇ ਲਈ ਤੀਜੇ ਹੀ ਦਿਨ ਅਸੀਂ ਕ੍ਰਿਕਟ ਮੈਚ ਖੇਡਣ ਲਈ ਮੰਢੋਰ ਗਏ ਤੇ ਮੈਚ ਖੇਡ ਕੇ ਆਏ ਇਸੇ ਤਰ੍ਹਾਂ ਹੀ ਪੰਜਵੇਂ ਦਿਨ ਵੀ ਅਸੀਂ ਕ੍ਰਿਕਟ ਮੈਚ ਖੇਡਣ ਲਈ ਪਿੰਡ ਵਿੱਚ ਜੋਂ ਖਾਲੀ ਥਾਂ (ਅੜਤਾਲੀ ਕਿਲ੍ਹੇ, ਚੋਈ) ਤੇ ਮੈਚ ਖੇਡ ਰਹੇ ਸੀ ਉੱਥੇ ਕਾਫੀ ਦੇਰ ਖੇਡਣ ਤੋਂ ਬਾਅਦ ਸਾਡੇ ਪਿੰਡ ਦੇ ਸਰਪੰਚ ਦਾ ਮੁੰਡਾ ਆਇਆ ਤੇ ਉਸ ਨੇ ਆਖਿਆ ਕਿ ਸਾਡੀ ਕਿਸੇ ਨੇ ਥਾਣੇ ਵਿਚ ਸਿ਼ਕਾਇਤ ਕਰ ਦਿੱਤੀ ਹੈ ਤੇ ਪੁਲਿਸ ਨੇ ਉਸ ਕੋਲ ਫੋਨ ਕੀਤਾ ਤੇ ਆਖਿਆ ਕਿ ਸਾਨੂੰ ਇੱਥੇ ਮੈਚ ਖੇਡਣ ਤੋਂ ਰੋਕ ਦੇਵੇ ਤੇ ਆਪਣੇ ਆਪਣੇ ਘਰ ਵਿੱਚ ਰਹਿਣ ਲਈ ਕਿਹਾ ਉਸ ਦੇ ਕਹਿਣ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਤੇ ਉਸ ਦਿਨ ਪੁਲਿਸ ਨਹੀ ਆਈ ਪਰ ਅੱਗਲੇ ਦਿਨ ਸਾਡੇ ਨਾਲ ਕੁੱਝ ਦੋਸਤ ਦੁਬਾਰੇ ਮੈਚ ਖੇਡਣ ਲਈ ਚੱਲੇ ਗਏ ਪਰ ਅੱਜ ਫੇਰ ਕਿਸੇ ਨੇ ਥਾਣੇ ਵਿੱਚ ਸਿਕਾਇਤ ਕਰ ਦਿੱਤੀ ਤੇ ਪੁਲਿਸ ਵਾਲੇ ਆ ਗਏ ਤੇ ਸਾਰਿਆਂ ਨੇ ਉਥੋਂ ਭੱਜ ਕੇ ਆਪਣੇ ਆਪ ਨੂੰ ਪੁਲਿਸ ਦੇ ਡੰਡਿਆਂ ਤੋਂ ਬਚਾਇਆ, ਪਰ ਮੇਰੇ ਲਈ ਇਹ ਇੱਕ ਸਬੱਬ ਸੀ ਕਿਉਕਿ ਮੈਂ ਉਸ ਦਿਨ ਮੈਚ ਖੇਡਣ ਨਹੀਂ ਗਿਆ ਸੀ ਇਹ ਪੁਲਿਸ ਵਾਲੀ ਗੱਲ ਦਾ ਵੀ ਸਾਮ ਨੂੰ ਦੋਸਤਾਂ ਕੋਲੋਂ ਪਤਾ ਲੱਗਿਆ।
7th day of Lockdown
ਅਸੀਂ ਸਾਰੇ ਆਪਣੇ ਆਪਣੇ ਘਰ ਵਿਹਲੇ ਰਹਿੰਦੇ ਸਨ ਇਸ ਲਈ ਸਾਡੇ ਚਾਚਾ ਜੀ (ਡਾਰੁ) ਨੇ ਸਾਨੂੰ ਇੱਕਠੇ ਕਰਕੇ ਗਲੀਆਂ ਸਾਫ ਕਰਨ ਲਈ ਆਖਿਆ ਪਰ ਮੈਂ ਮਨਾ ਕਰ ਦਿੱਤਾ ਇਹ ਕਰਨ ਤੋਂ ਤੇ ਆਖਿਆ ਕਿ ਕੋਈ ਹੋਰ ਕੰਮ ਦੱਸੋ ਤਾਂ ਉਹਨਾਂ ਨੇ ਕਿਹਾ ਕਿ ਸ਼ਮਸ਼ਾਨ ਘਾਟ ਵਿਚ ਜਾਕੇ ਸਫਾਈ ਕਰਦੇ ਹਾਂ ਕਿਉਕਿ ਉਹੀ ਸਾਡਾ ਅਸਲੀ ਘਰ ਆ , ਤੇ ਮੈਨੂੰ ਵੀ ਓਹਨਾਂ ਦੀ ਗੱਲ ਠੀਕ ਲੱਗੀ ਤੇ ਅਸੀਂ ਸ਼ਮਸ਼ਾਨ ਘਾਟ ਵੱਲ ਗਏ ਤੇ ਉੱਥੇ ਵੇਖ ਕੇ ਆਏ ਕਿ ਕੰਮ ਕਰਨਾ ਤੇ ਸੋਚਿਆ ਕਿ ਪਰਸ਼ੋ ਕਰਨਾ ਇਹ ਕਿਉਕਿ ਉਸ ਦਿਨ ਕਿਸੇ ਦੀ ਮੌਤ ਹੋਈ ਸੀ ਇਸ ਲਈ ਅਸੀਂ ਵਾਪਿਸ ਆਪਣੇ ਘਰ ਵੱਲ ਆ ਰਹੇ ਸੀ ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਕਿਉ ਨਾ, ਸੰਤ ਸਿਰੋਮਣ ਸ੍ਰੀ ਗੁਰੂ ਰਵਿਦਾਸ ਗੁਰੂਦੁਆਰੇ (jarout) ਵਿੱਚ ਜੋਂ ਬਰਤਨ, ਉਹਨਾਂ ਨੂੰ ਸਾਫ ਕੀਤਾ ਜਾਵੇ ਤਾਂ ਮੇਰੀ ਗਲ ਤੇ ਸਾਰੇ ਸਹਿਮਤ ਹੋ ਗਏ।
ਅਸੀਂ ਸੰਤ ਸਿਰੋਮਣ ਸ੍ਰੀ ਗੁਰੂ ਰਵਿਦਾਸ ਗੁਰੂਦੁਆਰੇ (jarout) ਵਿੱਚ
ਗਏ ਤੇ ਸਭ ਤੋਂ ਪਹਿਲਾਂ ਜਿੱਥੇ ਸਾਰੇ ਬਰਤਨ ਰੱਖਦੇ ਸੀ ਉਸ ਕਮਰੇ ਨੂੰ ਖੋਲਿਆ ਤੇ ਸਾਰੇ ਬਰਤਨ ਬਾਹਰ ਕੱਢ ਕੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਫਿਰ ਉਸ ਤੋਂ ਬਾਅਦ ਅਸੀਂ ਬਰਤਨਾਂ ਨੂੰ ਧੋਣ ਲਈ ਟੁੱਟੀਆਂ ਕੋਲ ਲੈ ਕੇ ਗਏ ਤੇ ਮੈਂ ਦੋ ਬਰਤਨ ਧੋਣ ਵਾਲੇ ਬ੍ਰਸ਼ ਤੇ ਸਰਫ(ਨਿਰਮਾ) ਲੈ ਆਇਆ ਫਿਰ ਅਜੈ, ਰੋਹਤਾਸ ਅਤੇ ਮੈਂ ਬਰਤਨ ਧੋਣ ਲੱਗ ਗਏ ਤੇ ਵਿਜੈ ਤੇ ਵਿਸ਼ਾਲ ਉਸ ਕਮਰੇ ਵਿੱਚ ਇੱਕ ਪੇਟੀ (ਵੱਡਾ ਟਰੰਕ) ਉਸ ਦੀ ਸਫਾਈ ਕਰਨ ਲੱਗ ਗਏ ਲਗਭਗ ਦੋ ਘੰਟੇ ਦੇ ਕਰੀਬ ਸਾਨੂੰ ਇਹ ਸਾਰੇ ਬਰਤਨ ਸਾਫ਼ ਕਰਨ ਲਈ ਸਮਾਂ ਲੱਗਾ ਜਦੋਂ ਦੋ- ਤਿੰਨ ਬਰਤਨ ਰਹਿੰਦੇ ਸੀ ਤਾਂ ਰੋਹਤਾਸ ਆਪਣੇ ਘਰ ਤੋਂ, ਸਾਡੇ ਲਈ ਚਾਹ ਬਣਵਾ ਲਿਆਇਆ ਚਾਹ ਪੀਣ ਤੋਂ ਬਾਅਦ ਅਸੀਂ ਛੇਤੀ ਛੇਤੀ ਕੰਮ ਕੀਤਾ ਤੇ ਸਾਰਾ ਸਮਾਨ ਤੇ ਬਰਤਨ ਆਪਣੀ ਥਾਂ ਤੇ ਰੱਖ ਕੇ ਕਮਰੇ ਨੂੰ ਤਾਲਾ ਲਗਾ ਕੇ ਚਾਬੀਆਂ ਵਿਜੈ ਨੂੰ ਦੇ ਕੇ ਕਿਹਾ ਕਿ ਜਰਨੈਲ ਬਈ ਜੀ ਨੂੰ ਦੇ ਦਿਓ ਤੇ ਅਸੀਂ ਆਪਣੇ ਆਪਣੇ ਘਰਾਂ ਨੂੰ ਆ ਗਏ ਤੇ ਇੱਥੇ ਇਹ ਕੰਮ ਕਰਦੇ ਹੋਏ ਅਸੀਂ ਆਪਣੀ ਸਮਾਜਿਕ ਜਿੰਮੇਵਾਰੀ ਦਾ ਵੀ ਖਾਸ ਧਿਆਨ ਰੱਖਿਆ ਤੇ ਇੱਕ ਦੂਜੇ ਤੋਂ ਫਾਸਲਾ ਬਣਾ ਕੇ ਰੱਖਿਆ ,
ਸਭ ਤੋਂ ਜਰੂਰੀ ਗਲ ਕਿ ਅਸੀਂ ਇਹ ਜੋ ਵੀ ਕੰਮ ਕੀਤਾ ਕੋਈ ਸੇਵਾ ਜਾਂ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਕੰਮ ਨਹੀਂ ਸੀ ਅਸੀਂ ਇਹ ਸਭ ਇਸ ਲਈ ਕੀਤਾ ਕਿਉਕਿ ਅਸੀਂ ਸਾਰੇ ਘਰ free ਸੀ ਤੇ ਇਹਨਾਂ ਬਰਤਨਾਂ ਨੂੰ ਅਸੀਂ ਹੀ ਆਪਣੇ ਕੰਮਾਂ ਲਈ ਵਰਤਦ ਹਾਂ।
ਕੁੱਝ ਫੋਟੋਆਂ ਉਸ ਦਿਨ ਦੀਆਂ-

1 Comments
Nyc
ReplyDelete